:.1 and only Feedback Thread.:

N

[NagRa]

Guest
ਭਾਉ ਕਿਤਾਬਾਂ ਵਾਲੇ thread ਕਿੱਥੇ ਗੁਆ ਦਿੰਦੇ ਓ :haha, PDF Book Allowd Nahi ?
 
N

[NagRa]

Guest
:haha ਚਲੋ ਕੋਈ ਗੱਲ ਨਹੀਂ, ਪਰ ਕਿਤਾਬਾਂ ਤੇ ਬੰਦਿਸ਼ਾਂ ਨਹੀ ਹੋਣੀਆਂ ਚਾਹੀਦੀਆਂ, ਕਿਤਾਬਾਂ, ਨਾਵਲ, ਗਿਆਨ ਦੇ ਸਰੋਤ ਨੇ, ਚਲੋ ਖੈਰ ਰੂਲ ਵੀ ਜਰੂਰੀ ਨੇ
ਧੰਨਵਾਦ ਜਾਣਕਾਰੀ ਦੇਣ ਲਈ ਅਤੇ ਪੋਸਟਾਂ ਅਪਰੂਵਡ ਕਰਨ ਲਈ
 
Top